ਅਕਾ ਲ ਤਖ਼ਤ ਸਾ ਹਿ ਬ ਦੀ ਅਗਵਾ ਈ ਵਿ ਚ ਹੋਣ ਵਾ ਲੀ ਇਕੱਤਰਤਾ ਸੰਬੰਧੀ 1 message
Kuldeep Singh Khaira <kuldeepsinghkhaira10@gmail.com>Mon, 27 Mar, 2023 at 10:25
To: akaltakhatsahib84@gmail.com
ਜਥੇਦਾ ਰ ਹਰਪ੍ਰੀ ਤ ਸਿੰ ਘ ਜੀ ,
ਅਕਾ ਲ ਤਖ਼ਤ ਸਾ ਹਿ ਬ,
ਅੰਮ੍ਰਿ ਤਸਰ।
ਵਾ ਹਿ ਗੁਰੂ ਜੀ ਕਾ ਖਾ ਲਸਾ , ਵਾ ਹਿ ਗੁਰੂ ਜੀ ਕੀ ਫਤਹਿ
ਜਥੇਦਾ ਰ ਸਾ ਹਿ ਬ,
ਇੱਕ ਨਿ ਮਾ ਣਾ ਸਿੱ ਖ ਹੋਣ ਦੇ ਨਾ ਤੇ ਆਪ ਵੱਲੋਂ ਮੌਜੂਦਾ ਦੌਰ ਦੀ ਪੜਚੋਲ ਲਈ ਸਿੱ ਖ ਕੌਮ ਦੀ ਅਗਵਾ ਈ ਕਰਦੇ ਹੋਏ ਇਕੱਤਰਤਾ ਬੁਲਾ ਉਣ ਦੇ ਫੈਂਸਲੇ ਦਾ ਤਹਿ ਦਿ ਲੋਂ ਧੰਨਵਾ ਦ ਕਰਦੇ ਹੋਏ ਆਪਣੇ ਮਨ ਦੇ ਵਲਵਲੇ ਆਪ ਜੀ ਨਾ ਲ ਸੰਖੇਪ ਰੂਪ ਵਿ ਚ ਸਾਂ ਝੇਸਾਂ ਝੇਕਰਨ ਦੀ ਹਿੰ ਮਤ ਕਰ ਰਿ ਹਾ ਹਾਂ ,ਹਾਂ ਆਸ ਹੈ ਕਿ ਆਪ ਜ਼ਰੂਰ ਗੌਰ ਫ਼ੁਰਮਾ ਉਣ ਦੀ ਖੇਚਲ ਕਰੋਂਗੇ।
ਅਕਾ ਲ ਤਖਤ ਸਾ ਹਿ ਬ ਤੋਂ ਐਲਾ ਨ ਹੋਣਾ ਚਾ ਹੀ ਦਾ ਹੈ ਕਿ
- ਆਸਾ ਮ ਭੇਜੇ ਸਿੱ ਖ ਫੌਰੀ ਤੌਰ ਤੇ ਪੰਜਾ ਬ ਵਾ ਪਿ ਸ ਲਿ ਆਂਦੇਆਂ ਦੇਜਾ ਣ (ਜੇਕਰ ਸਬੂਤ ਹੋਣ ਤਾਂ ਪੰਜਾ ਬ ਸਰਕਾ ਰ ਓਹਨਾਂ ਖਿ ਲਾ ਫ IPC ਦੀ ਆਂ ਬਣਦੀ ਆਂ ਧਾ ਰਾ ਵਾਂ ਹੇਠ ਕਾ ਰਵਾ ਈ ਕੀ ਤੀ ਜਾ ਸਕਦੀ ਹੈ)।
- 18 ਤਰੀ ਕ ਤੋਂ ਵਾ ਪਰੇ ਘਟਨਾ ਕ੍ਰਮ ਦੀ ਜਾਂ ਚਜਾਂ ਲਈ ਕਮਿ ਸ਼ਨ ਬਣਾ ਇਆ ਜਾ ਵੇ।ਵੇ
ਜੇਕਰ 24 ਘੰਟੇ ਵਿ ਚ ਸਰਕਾ ਰ ਗੱਲ ਨਹੀ ਮੰਨਦੀ ਤਾਂ ਜਲੰਧਰ ਵਿ ਚ ਅਣਮਿ ਥੇ ਸਮੇ ਲਈ ਨਿ ਰੋਲ ਧਾ ਰਮਿ ਕ ਧਰਨਾ ਸ਼ੁਰੂ ਕਰ ਦਿ ਤਾ ਜਾ ਵੇਗਾਵੇ ਗਾ ਜਿ ਸ ਵਿ ਚ ਹਰ ਰੋਜ ਜਥੇਦਾ ਰ, ਹਜੂਰੀ ਰਾ ਗੀ , ਦਰਬਾ ਰ ਸਾ ਹਿ ਬ ਦੇ ਹੈਡ ਗ੍ਰੰਥੀ ਆਦਿ ਵਾ ਰੀ ਨਾ ਲ ਹਾ ਜਰੀ ਭਰਨਗੇ ਤਾਂ ਕਿਤਾਂਕਿ ਜਲੰਧਰ ਚੋਣ ਮੌਕੇ ਆਮ ਆਦਮੀ ਪਾ ਰਟੀ ਨੂੰ ਕੇਂਦਰ ਦੀ ਸਰਕਾ ਰ ਨਾ ਲ ਮਿ ਲਕੇ ਪੰਜਾ ਬ ਅਤੇ ਸਿੱ ਖਾਂ ਨੂੰ ਬਦਨਾ ਮ ਕਰਨ ਦਾ ਖਮਿ ਆਜਾ ਭੁਗਤਣਾ ਪਵੇ।ਵੇ
ਇੱਕ ਵਾ ਰ ਫਿ ਰ ਆਸ ਕਰਦਾ ਹਾਂ ਕਿ ਆਪ ਜ਼ਰੂਰ ਗੌਰ ਫ਼ੁਰਮਾ ਉਣ ਦੀ ਖੇਚਲ ਕਰੋਂਗੇ।
ਕੁਲਦੀ ਪ ਸਿੰ ਘ ਖਹਿ ਰਾ
#125, ਈਸ਼ਰ ਨਗਰ,
ਪਿੱ ਛੇ ਗੁਰੂ ਨਾ ਨਕ ਦੇਵ ਇੰਜੀਇੰ ਜੀਨੀ ਅਰਿੰ ਗ ਕਾ ਲਜ,
Gmail – ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਹੋਣ ਵਾਲੀ ਇਕੱਤਰਤਾ ਸੰਬੰਧੀ (PDF)