To,
Satkaryog Jathedar Giani Raghbir Singh Ji,
Shri Akal Takhat Sahib,
Shri Darbar Sahib
Amritsar
Satkaryog President
SGPC,
Amritsar
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Sub.:
ਸ੍ਰੀ ਦਰਬਾਰ ਸਾਹਿਬ ਉੱਪਰੋਂ ਹੈਲੀਕਾਪਟਰ ਦੀ ਉਡਾਣ ਬੰਦ ਕਰਨ ਬਾਰੇ ਪੱਤਰ।
ਨਿਮਰਤਾ ਸਹਿਤ ਬੇਨਤੀ ਹੈ ਕਿ ਕਿਸੇ ਵੀ ਹੈਲੀਕਾਪਟਰ ਨੂੰ ਸ਼੍ਰੀ ਦਰਬਾਰ ਸਾਹਿਬ ਜੀ ਦੇ ਨਜ਼ਦੀਕ ਜਾਂ ਉਪਰੋਂ ਉਡਾਨ ਨਾ ਭਰਨ ਦਿੱਤੀ ਜਾਵੇ। ਹੈਲੀਕਾਪਟਰ ਬਹੁਤ ਅਸੁਰੱਖਿਅਤ ਹਨ ਅਤੇ ਕਰੈਸ਼ ਹੋ ਸਕਦੇ ਹਨ। ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਪ੍ਰਤੀ ਵੀ ਸਾਵਧਾਨ ਰਹਿਣ ਦੀ ਲੋੜ ਹੈ।
ਕਿਰਪਾ ਕਰਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ‘ਤੇ ਫੁੱਲਾਂ ਦੀ ਵਰਖਾ ਕਰਨ ਦੇ ਹੋਰ ਸੁਰੱਖਿਅਤ ਤਰੀਕਿਆਂ ਨੂੰ ਅਪਨਾਇਆ ਜਾਵੇ।ਅਸੀਂ ਗੁਰੂ ਘਰ ਪ੍ਰਤੀ ਸ਼ਰਧਾ ਭਾਵਨਾ ਦੀ ਕਦਰ ਕਰਦੇ ਹਾਂ ਪਰੰਤੂ ਦਰਬਾਰ ਸਾਹਿਬ ਦੇ ਉਤੇ ਹਰ ਉਡਾਣ ਦੀ ਪਾਬੰਦੀ ਹੋਣੀ ਚਾਹੀਦੀ ਹੈ ਕਿਉਂਕਿ ਹੈਲੀਕਾਪਟਰ ਦੀ ਆਵਾਜ਼ ਨਾਲ ਸ੍ਰੀ ਦਰਬਾਰ ਸਾਹਿਬ ਜੀ ਦੀ ਹਜ਼ੂਰੀ ਵਿਚ ਹੋ ਰਹੇ ਗੁਰਬਾਣੀ ਕੀਰਤਨ ‘ਚ ਵੀ ਵਿਘਨ ਪੈਂਦਾ ਹੈ। ਇਸ ਲਈ ਹੋਰ ਵਿਕਲਪ ਅਪਨਾਉਣ ਦੀ ਸਖਤ ਜ਼ਰੂਰਤ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਆਪ ਜੀ ਦੀ ਸ਼ੁਭ ਚਿੰਤਿਕਾ
NEENA SINGH
LL.M. ADVOCATE
A2/129, Safdarjung Enclave,
New Delhi- 110029
9821995360 (m)
And
Animeshwar Kaur,
J 2, West Patel Nagar,
New Delhi 110008
9213353630 (m)